ਮੋਰਲੈਂਡ ਸਿਟੀ ਕੌਂਸਿਲ ਵਿੱਚ ਤੁਹਾਡਾ ਸੁਆਗਤ ਹੈ: Information about Moreland City Council in Punjabi
ਲੈਂਗੂਏਜ਼ ਲਿੰਕ ਕੌਂਸਿਲ ਦੀ ਬਹੁਭਾਸ਼ੀ ਟੈਲੀਫੋਨ ਜਾਣਕਾਰੀ ਸੇਵਾ ਹੈ। ਇਹ ਸੇਵਾ ਸਾਡੇ ਸਮੁਦਾਇ ਦੇ ਉਹਨਾਂ ਲੋਕਾਂ ਦੀ ਮਦਦ ਕਰਦੀ ਹੈ ਜਿਹਨਾਂ ਨੂੰ ਅੰਗਰੇਜ਼ੀ ਵਿੱਚ ਗੱਲਬਾਤ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ। ਲੈਂਗੂਏਜ਼ ਲਿੰਕ ਇੱਕ ਮੁਫ਼ਤ ਸੇਵਾ ਹੈ। ਪੰਜਾਬੀ ਲੈਂਗੂਏਜ਼ ਲਿੰਕ ਤੇ ਫੋਨ ਕਰੋ ਜਿਸਦਾ ਨੰਬਰ 9280 1918 ਹੈ।
ਮੋਰਲੈਂਡ ਵਿੱਚ 12 ਉਪਨਗਰ ਹਨ.
ਤੁਸੀਂ ਫੋਨ, ਫੈਕਸ ਜਾਂ ਈਮੇਲ ਦੁਆਰਾ
ਜਾਨਵਰਾਂ, ਨਿਰਮਾਣ ਅਤੇ ਯੋਜਨਾਬੰਦੀ, ਬੱਚਿਆਂ ਲਈ ਸੇਵਾਵਾਂ, ਟੀਕਾਕਰਣ, ਲਾਇਬ੍ਰੇਰੀਆਂ, ਪਾਰਕਿੰਗ, ਮਨੋਰੰਜਨ, ਸੜਕਾਂ
ਫੀਸ ਅਤੇ ਪਾਰਕਿੰਗ ਉਲੰਘਣਾ ਨੋਟਿਸਾਂ ਸਮੇਤ ਕੌਂਸਿਲ ਦੇ ਬਿੱਲਾਂ ਦਾ ਭੁਗਤਾਨ ਕਿਵੇਂ ਕੀਤਾ ਜਾਵੇ
ਇੱਕ ਆਸਟ੍ਰੇਲੀਅਨ ਨਾਗਰਿਕ ਬਣਨ ਲਈ ਅਰਜ਼ੀ ਕਿਵੇਂ ਦਿੱਤੀ ਜਾਂਦੀ ਹੈ, ਨਾਗਰਿਕਤਾ ਲਈ ਅਰਜ਼ੀ ਪ੍ਰਕਿਰਿਆ
ਫੀਸਾਂ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ, ਭੁਗਤਾਨ ਫੀਸ , ਪੈਂਨਸ਼ਨਰ ਫੀਸ ਛੋਟ, ਫੀਸਾਂ ਦੇ ਭੁਗਤਾਨ ਵਿੱਚ ਮੁਸ਼ਕਿਲ
ਕੋਂਸਲ ਦੀਆਂ ਮੀਟਿੰਗਾਂ, ਪ੍ਰਸ਼ਨ ਕਾਲ, ਸ਼ਹਿਰੀ ਯੋਜਨਾ ਕਮੇਟੀ ਦੀਆਂ ਮੀਟਿੰਗਾਂ, ਤਾਰੀਖਾਂ ਅਤੇ ਸਥਾਨ
ਕੌਂਸਿਲ ਦੀਆਂ ਚੋਣਾਂ ਦੀਆਂ ਤਾਰੀਖਾਂ ਅਤੇ ਇਸ ਬਾਰੇ ਜਾਣਕਾਰੀ, ਕੌਂਸਿਲ ਦੀਆਂ ਚੋਣਾਂ ਵਿੱਚ ਵੋਟਿੰਗ
ਸਮੁਦਾਇਕ ਸੇਵਾਵਾਂ ਅਤੇ ਪ੍ਰੋਗਰਾਮ ਕਾਨੂੰਨੀ ਸਹਾਇਤਾ, ਸਿਹਤ ਸੇਵਾਵਾਂ, ਪਰਵਾਸੀ ਸਰੋਤ ਕੇਂਦਰ
ਬਿਜਲੀ ਅਤੇ ਗੈਸ ਰਿਟੇਲਰ, ਮੋਰਲੈਂਡ ਦੇ ਨਿਵਾਸੀਆਂ ਲਈ ਪਾਣੀ ਦੇ ਪੂਰਤੀਕਾਰ